Welcome to the Jakara Movement truck survey page. We are creating this to get more information about the needs and concerns of our trucking community. From drivers to fleet owners, from truck wash workers to dispatchers, we want to hear from all of you.
ਅਸੀਂ ਇਸ ਸਰਵੇਖਣ ਨੂੰ ਸਾਡੇ ਟ੍ਰੱਕਇੰਗ ਭਾਈਚਾਰੇ ਦੀਆਂ ਲੋੜਾਂ ਅਤੇ ਚਿੰਤਾਵਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਬਣਾਇਆ ਹੈ। ਡਰਾਈਵਰਾਂ ਤੋਂ ਲੈਕੇ ਫਲੀਟ ਮਾਲਕਾਂ ਤੱਕ, ਟਰੱਕ ਵਾਸ਼ ਦੇ ਵਰਕਰਾਂ ਤੋਂ ਲੈਕੇ ਡਿਸਪੈਚਰਾਂ ਤੱਕ ਅਸੀਂ ਤੁਹਾਡੇ ਸਾਰਿਆਂ ਦੀ ਰਾਏ ਜਾਨਣਾ ਚਾਹੁੰਦੇ ਹਾਂ।
This is a link to the online survey. If you fill out your name and number in the form below, Jasleen Kaur will give you a follow-up call.
ਇਹ ਆਨਲਾਈਨ ਸਰਵੇਖਣ ਦਾ ਲਿੰਕ ਹੈ ਜੇਕਰ ਤੁਸੀਂ ਹੇਠਾਂ ਦਿੱਤੇ ਫਾਰਮ ਦੇ ਲਿੰਕ ਵਿੱਚ ਆਪਣਾ ਨਾਮ ਅਤੇ ਨੰਬਰ ਭਰਦੇ ਹੋ ਤੇ ਜਸਲੀਨ ਕੌਰ ਤੁਹਾਨੂੰ ਇੱਕ ਫ਼ੋੱਲੋ-ਅੱਪ ਕਾਲ ਕਰੇਗੀ।
Thank you! ਧੰਨਵਾਦ !