Media Release
The Jakara Movement often uses pictures and videos of participants to recognize their great participation, apply for grants, and to encourage other participants to attend. All pictures are screened for appropriateness. We appreciate your support!
I, the undersigned, do hereby grant permission to the Jakara Organization to use my image. Such use includes the display, distribution, publication, transmission, or otherwise use of photographs, images, and/or video taken of me for use in materials that include, but may not be limited to, printed materials such as brochures and newsletters, videos, and digital images such as those on the Jakara Organization’s website.
ਮੀਡੀਆ ਰੀਲੀਜ਼
ਜੈਕਾਰਾ ਮੂਵਮੈਂਟ ਆਪਣੇ ਪ੍ਰੋਗਰਾਮ ਹਿੱਸੇਦਾਰਾਂ ਦੀਆਂ ਫੋਟੋਆਂ ਅਤੇ ਵੀਡੀਓ ਦੀ ਵਰਤੋਂ ਉਹਨਾਂ ਦੀ ਸੋਹਣੀ ਪਛਾਣਨ ਲਈ, ਗ੍ਰਾਂਟਾਂ ਲਈ, ਅਤੇ ਹੋਰ ਹਿੱਸੇਦਾਰਾਂ ਦੇ ਵਿੱਚ ਹਾਜ਼ਰ ਹੋਣ ਦੀ ਉਤਸ਼ਾਹਿਤ ਪੈਦਾ ਕਰਨ ਲਈ ਕਰਦੀ ਹੈ। ਸਾਰੀਆਂ ਤਸਵੀਰਾਂ ਅਨੁਕੂਲਤਾ ਲਈ ਸਕਰੀਨ ਕੀਤੀਆਂ ਜਾਂਦੀਆਂ ਹਨ। ਅਸੀਂ ਤੁਹਾਡੇ ਸਮਰਥਨ ਦੀ ਕਦਰ ਕਰਦੇ ਹਾਂ।
ਮੈਂ ਜੈਕਾਰਾ ਮੂਵਮੈਂਟ ਨੂੰ ਆਪਣੀ ਤਸਵੀਰ, ਫੋਟੋਆਂ, ਚਿੱਤਰਾਂ ਅਤੇ/ਜਾਂ ਵੀਡੀਓ ਮੀਡਿਆ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ/ਦਿੰਦੀ ਹਾਂ। ਮੈਨੂੰ ਪਤਾ ਹੈ ਕੇ ਜੈਕਾਰਾ ਦੀ ਵੈਬਸਾਈਟ, ਬਰੋਸ਼ਰ, ਅਖਬਾਰ, ਇੰਟਰਨੈਟ, ਸੋਸ਼ਲ ਮੀਡਿਆ ਜਾਂ ਹੋਰ ਤਰਾਂ ਦੇ ਸੰਚਾਰ, ਡਿਸਪਲੇ, ਵੰਡ, ਪ੍ਰਕਾਸ਼ਨ ਵਿੱਚ ਮੇਰੀ ਫੋਟੋਆਂ, ਚਿੱਤਰਾਂ ਅਤੇ/ਜਾਂ ਵੀਡੀਓ ਦੀ ਵਰਤੋਂ ਹੋਵੇ ਗੀ।