Kern/Bakersfield SHSS Parents,
Please join us for our annual Punjabi Back to school Night on Saturday, October 23rd, 2021 at 6:00PM-7:30PM at Gurdwara Guru Dashmesh Darbar on Wible. We encourage all parents to attend this Back to School Night where we will be answering your questions and talking about important information such as academic services, co-curricular activities, and connection with school staff. ਜੈਕਾਰਾ ਮੂਵਮੈਂਟ ਨੇ ਪੰਜਾਬੀ ਮਾਪਿਆਂ ਵਾਸਤੇ ਖਾਸ ਬੈਕ ਟੂ ਸਕੂਲ ਨਾਈਟ ਰੱਖੀ ਹੇ। ਇਥੇ, ਅਸੀਂ ਤੁਹਾਨੂੰ ਕਲਾਸਾਂ ਤੇ ਪ੍ਰੋਗ੍ਰਾਮਜ਼ ਬਾਰੇ ਜਰੂਰੀ ਜਾਣਕਾਰੀ ਦੇਵਾਂਗੇ। ਅਸੀਂ ਗੱਲ ਕਰਾਂਗੇ ਕਿ ਕੋਵਿਡ ਦੇ ਸਮੇਂ ਤੁਸੀਂ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ। ਤੁਸੀ ਆਪਣੇ ਸਾਰੇ ਸਵਾਲ ਵੀ ਸਾਨੂੰ ਪੁੱਛ ਸਕਦੇ। ਬੇਂਤੀ ਆ ਕਿ ਸਾਰੇ ਮਾਪੇ ਪਹੁੰਚੋ। ਆਪਾਂ ਪੰਜਾਬੀ ਵਿੱਚ ਗੱਲਬਾਤ ਕਰਾਂਗੇ।
Please RSVP by 10/21. We look forward to seeing you there!!