Skip navigation

Bay Area Cha Talks with Jakara Movement

We invite you to join us on June 14th, 2024 at the Los Cerritos Community Center to meet our Bay Area team! Many times we hear “what does Jakara Movement do”, and this question inspired us to create a community event to meet directly with the team who works daily to bring events, resources, and community to you! So we will have games, cha and snacks, and a chance to talk directly with the organizers. You will have a chance to learn about the different events that happen annually and what are the ways we have grown since we first came to be in 2000. We also want to hear from you, what is it that you want to see in your local community? Take advantage of this opportunity to engage with your local sevadaarnis and sevadaars. 

ਅਸੀਂ ਤੁਹਾਨੂੰ ਸਾਡੀ ਬੇ ਏਰੀਆ ਟੀਮ ਨੂੰ ਮਿਲਣ ਲਈ 14 ਜੂਨ, 2024 ਨੂੰ ਲੋਸ ਸੇਰੀਤੋਸ ਕਮਿਊਨਿਟੀ ਸੈਂਟਰ ਵਿਖੇ ਸਾਡੇ ਨਾਲ ਜੁੜਨ ਲਈ ਸੱਦਾ ਦਿੰਦੇ ਹਾਂ! ਅਸੀਂ ਕਈ ਵਾਰ ਪੰਜਾਬੀ ਕਮਿਊਨਿਟੀ ਤੋਂ ਇਹ ਸਵਾਲ ਸੁਣਦੇ ਹਾਂ ਕਿ "ਜੈਕਾਰਾ ਮੂਵਮੈਂਟ ਕੀ ਕਰਦੀ ਹੈ?"। ਇਸ ਸਵਾਲ ਨੇ ਸਾਨੂੰ ਪ੍ਰੇਰਿਤ ਕੀਤਾ ਕਿ ਅਸੀਂ ਇੱਕ ਸਮਾਗਮ ਕਰੀਏ ਜਿੱਥੇ ਤੁਹਾਨੂੰ ਸਾਡੀ ਟੀਮ ਨਾਲ ਸਿੱਧੇ ਮਿਲਣ ਦਾ ਮੌਕਾ ਮਿਲੇ। ਇਹ ਟੀਮ  ਤੁਹਾਡੇ ਤੱਕ ਸਮਾਗਮਾਂ, ਸਰੋਤਾਂ ਅਤੇ ਭਾਈਚਾਰੇ ਨੂੰ ਲਿਆਉਣ ਲਈ ਰੋਜ਼ਾਨਾ ਕੰਮ ਕਰਦੀ ਹੈ! ਇਸ ਲਈ ਸਾਡੇ ਕੋਲ ਖੇਡਾਂ, ਚਾਹ ਅਤੇ ਸਨੈਕਸ ਹੋਣਗੇ, ਅਤੇ ਪ੍ਰਬੰਧਕ ਨਾਲ ਸਿੱਧੀ ਗੱਲ ਕਰਨ ਦਾ ਮੌਕਾ ਹੋਵੇਗਾ। ਤੁਹਾਡੇ ਕੋਲ ਜੈਕਾਰਾ ਮੂਵਮੈਂਟ ਵਲੋਂ ਹਰ ਸਾਲ ਵਾਪਰਨ ਵਾਲੀਆਂ ਵੱਖ-ਵੱਖ ਸਮਾਗਮਾਂ ਬਾਰੇ ਜਾਣਨ ਦਾ ਮੌਕਾ ਹੋਵੇਗਾ। ਇਹ ਵੀ ਜਾਣੋ ਕਿ ਜੈਕਾਰਾ ਮੂਵਮੈਂਟ ਦੀ ਸਾਲ 2000 ਵਿੱਚ ਸਥਾਪਨਾ ਤੋਂ ਬਾਅਦ ਅਸੀਂ ਕਿਸ ਤਰੀਕੇ ਨਾਲ ਵਿਕਾਸ ਕੀਤਾ ਹੈ। ਆਪਣੇ ਸਥਾਨਕ ਸੇਵਾਦਾਰਾਂ ਨਾਲ ਜੁੜਨ ਲਈ ਇਸ ਮੌਕੇ ਦਾ ਲਾਭ ਉਠਾਓ।

WHEN
June 14, 2024 at 6:30pm - 8:30pm
WHERE
Los Cerritos Community Center
3377 Alder Ave
Fremont, CA 94538
United States
Google map and directions
CONTACT
Rakaab Singh · · 2018702954
33 RSVPS
Jaspreet Sangha Ravleen Kaur Gagan Kaur Agampreet Singh Bhatia Saihajleen Kaur Bhatia Justin Janda Sidak Kaur Harmail Singh Ragini Kaur Rakaab Singh
Who's RSVPing
Jaspreet Sangha
Ravleen Kaur
Gagan Kaur
Agampreet Singh Bhatia
Saihajleen Kaur Bhatia
Justin Janda
Sidak Kaur
Harmail Singh
Ragini Kaur
Rakaab Singh

Will you come?


Showing 12 reactions

Please check your e-mail for a link to activate your account.

  • Jaspreet Sangha
    rsvped 2024-06-14 18:18:16 -0700
  • Ravleen Kaur
    rsvped 2024-06-14 11:22:45 -0700
  • Gagan Kaur
    rsvped 2024-06-14 01:05:37 -0700
  • Agampreet Singh Bhatia
    rsvped 2024-06-13 13:34:18 -0700
  • Saihajleen Kaur Bhatia
    rsvped 2024-06-13 13:27:46 -0700
  • Justin Janda
    rsvped 2024-06-12 05:32:27 -0700
  • Sidak Kaur
    rsvped 2024-06-10 14:54:00 -0700
  • Harmail Singh
    rsvped 2024-06-10 12:53:08 -0700
  • Ragini Kaur
    rsvped 2024-05-25 02:02:05 -0700
  • Rakaab Singh
    published this page 2024-05-25 01:59:28 -0700
  • Rakaab Singh
    rsvped 2024-04-23 15:30:00 -0700
  • Rakaab Singh
    published this page 2024-04-23 15:28:09 -0700