Calling all Panthic organizations and well-wishers for this important meeting. We hope to bring organizations and key Panthic institutions together to discuss our Panthic Futures. Mark your calendars and join us in Manteca as we seek to build Sangat, create Saanjh between organizations, and discuss our collective futures.
ਇਸ ਮਹੱਤਵਪੂਰਣ ਇਕੱਠ ਵਿੱਚ ਹਾਜ਼ਰੀ ਲਈ ਅਸੀਂ ਸਮੂਹ ਪੰਥਕ ਜਥੇਬੰਦੀਆਂ ਅਤੇ ਪੰਥ ਦਰਦੀਆਂ ਨੂੰ ਤਹਿ ਦਿਲੋਂ ਬੇਨਤੀ ਕਰਦੇ ਹਾਂ। ਆਉ ਮਨਟੀਕਾ ਸ਼ਹਿਰ ਵਿੱਚ ਇਕੱਠੇ ਹੋ ਕੇ ਸੰਗਤ ਰੂਪ ਵਿੱਚ ਵਿਚਾਰ-ਵਟਾਂਦਰਾ ਕਰਕੇ ਅਸੀਂ ਆਪਣੇ ਕੌਮੀ ਭਵਿੱਖ ਲਈ ਵਿਉਂਤਬੰਦੀ ਕਰੀਏ। ਸਾਡਾ ਉਦੇਸ਼ ਵੱਖੋ-ਵੱਖਰੀਆਂ ਜਥੇਬੰਦੀਆਂ ਵਿੱਚ ਸਾਂਝ ਨੂੰ ਹੋਰ ਡੂੰਘਾ ਕਰਨਾ ਹੈ।
We are asking you to invite members of your organization and extend an invite to others. We ask all to come with a spirit of chardikala (eternal optimism) with nimrata (humility) and and daya (compassion) for all.
ਸਾਨੂੰ ਉਮੀਦ ਹੈ ਕਿ ਤੁਸੀਂ ਆਪਣੀ ਜਥੇਬੰਦੀ ਦੇ ਮੈਂਬਰਾਂ ਸਹਿਤ ਇਸ ਇਕੱਠ ਵਿੱਚ ਸ਼ਾਮਿਲ ਹੋਵੋਗੇ, ਅਤੇ ਹੋਰਨਾਂ ਨੂੰ ਵੀ ਇਸ ਸਮਾਗਮ ਵਿੱਚ ਆਉਣ ਲਈ ਪ੍ਰੇਰਿਤ ਕਰੋਗੇ। ਅਸੀਂ ਬੇਨਤੀ ਅਤੇ ਆਸ ਕਰਦੇ ਹਾਂ ਕਿ ਸਿੱਖ ਕੌਮ ਦੇ ਭਵਿੱਖ ਸੰਬੰਧੀ ਇਸ ਇਕੱਠ ਵਿੱਚ ਅਸੀਂ ਸਾਰੇ ਆਪਣੇ ਮਨਾਂ ਵਿੱਚ ਚੜਦੀ ਕਲਾ, ਨਿਮਰਤਾ ਅਤੇ ਦਇਆ ਦੀਆਂ ਭਾਵਨਾਵਾਂ ਸਹਿਤ ਸ਼ਾਮਿਲ ਹੋਵਾਂਗੇ।
Registration Link Panthic Futures 2023 - ਰਜਿਸਟ੍ਰੇਸ਼ਨ ਲਿੰਕ - ਇੱਥੇ ਕਲਿੱਕ ਕਰੋ
FOR PARKING AND MAP TO EVENT AT MANTECA HIGH SCHOOL USE THIS MAP